ਪਤੰਗ (ਰੇਖਾ ਗਣਿਤ)
ਦਿੱਖ
ਪਤੰਗ | |
---|---|
ਕਿਸਮ | ਚਤਰਭੁਜ |
ਭੂਜਾਵਾਂ ਅਤੇ ਕੋਨਿਕ ਬਿੰਦੂ | 4 |
ਸਮਮਿਤੀ ਗਰੁੱਪ | ਪ੍ਰੀਵਰਤਨ ਸਮਮਿਤੀ |
ਖੇਤਰਫਲ | |
ਦੁਹਰਾ ਬਹੁਭੁਜ | ਸਮਲੰਭ ਚਤਰਭੁਜ |
ਪਤੰਗ ਇੱਕ ਚਤਰਭੁਜ ਹੈ ਜਿਸ ਦੀਆਂ ਦੋ ਲਾਗਵੀਂ ਭੁਜਾਵਾਂ ਦੇ ਜੋੜੇ ਬਰਾਬਰ ਹੁੰਦੇ ਹਨ। ਇਸ ਦੇ ਵਿਕਰਨ ਇੱਕ ਦੂਜੇ ਤੇ ਲੰਭ ਹੁੰਦੇ ਹਨ ਅਤੇ ਇੱਕ ਦੂਜੇ ਨੂੰ ਸਮਦੁਭਾਜਿਤ ਕਰਦੇ ਹਨ।[1] ਇਸ ਚਤਰਭੁਜ ਦੇ ਚਾਰੋ ਕੋਣਾਂ 'ਚ ਦੋ ਆਹਮਣੇ ਸਾਹਮਣੇ ਕੋਣਾਂ ਦਾ ਇੱਕ ਜੋੜਾ ਬਰਾਬਰ ਹੁੰਦਾ ਹੈ
ਖੇਤਰਫਲ
[ਸੋਧੋ]ਜੇ ਪਤੰਗ ਦੇ ਦੋਨੋਂ ਵਿਕਰਨਾ ਦੀ ਲੰਬਾਈ p ਅਤੇ q ਹੋਵੇ ਤਾਂ ਖੇਤਰਫਲ A ਦਾ ਸੂਤਰ ਹੇਠ ਲਿਖਿਆ ਹੈ।
ਜੇ ਪਤੰਗ ਦੀਆਂ ਅਸਮਾਨ ਭੁਜਾਵਾਂ a ਅਤੇ b ਹੋਣ ਅਤੇ ਦੋਨੋਂ ਅਸਮਾਨ ਭੁਜਾਵਾਂ ਵਿਚਕਾਰਲਾ ਕੋਣ θ ਹੋਵੇ ਤਾਂ ਖੇਤਰਫਲ:
ਹਵਾਲੇ
[ਸੋਧੋ]- ↑ Darling, David (2004), The Universal Book of Mathematics: From Abracadabra to Zeno's Paradoxes, John Wiley & Sons, p. 260, ISBN 9780471667001.