1868
1868 86 19ਵੀਂ ਸਦੀ ਦਾ ਇੱਕ ਸਾਲ ਹੈ। ਇਹ ਸਾਲ ਬੁਧਵਾਰ ਨੂੰ ਸ਼ੁਰੂ ਹੋਇਆ ਸੀ।
ਸਦੀ: | 18ਵੀਂ ਸਦੀ – 19ਵੀਂ ਸਦੀ – 20ਵੀਂ ਸਦੀ |
---|---|
ਦਹਾਕਾ: | 1830 ਦਾ ਦਹਾਕਾ 1840 ਦਾ ਦਹਾਕਾ 1850 ਦਾ ਦਹਾਕਾ – 1860 ਦਾ ਦਹਾਕਾ – 1870 ਦਾ ਦਹਾਕਾ 1880 ਦਾ ਦਹਾਕਾ 1890 ਦਾ ਦਹਾਕਾ |
ਸਾਲ: | 1865 1866 1867 – 1868 – 1869 1870 1871 |
ਘਟਨਾ
ਸੋਧੋ- 3 ਜਨਵਰੀ – ਮੇਇਜੀ ਬਹਾਲੀ: ਜਪਾਨ ਦੇ ਸਮਰਾਟ ਦੁਆਰਾ ਤੋਕੁਗਾਵਾ ਸ਼ੋਗੁਨੇਟ ਦਾ ਮੁਕੰਮਲ ਖਾਤਮਾ।
- 23 ਜੂਨ – ਕਟਿਸਟੋਫ਼ਰ ਲਾਥਮ ਸ਼ੋਲਜ਼ ਨੇ ਪਹਿਲੀ ਟਾਈਪ ਰਾਈਟਰ ਮਸ਼ੀਨ ਪੇਟੈਂਟ ਕਰਵਾਈ।
- 11 ਨਵੰਬਰ – ਦੁਨੀਆ ਦਾ ਪਹਿਲਾ 'ਇਨ-ਡੋਰ ਸਪੋਰਟਸ ਟਰੈਕ' ਅਮਰੀਕਾ ਦੇ ਸ਼ਹਿਰ ਨਿਊ ਯਾਰਕ ਵਿੱਚ ਬਣਾਇਆ ਗਿਆ।
ਜਨਮ
ਸੋਧੋ- 12 ਜਨਵਰੀ –ਸਵਾਮੀ ਵਿਵੇਕਾਨੰਦ ਜੀ ਦਾ ਜਨਮ 'ਕੋਲਕਾਤਾ' (ਪੱਛਮੀ ਬੰਗਾਲ) ਵਿਖੇ ਨੂੰ 'ਦੱਤ' ਗੋਤਰ ਦੇ ਕਾਇਸਥ ਪਰਿਵਾਰ ਵਿੱਚ ਹੋਇਆ ਸੀ।
ਮਰਨ
ਸੋਧੋਸਮੇਂ ਬਾਰੇ ਇਹ ਲੇਖ ਇਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |